Verka Milk Plant ‘ਚ ਹੋਇਆ ਧਮਾਕਾ, 1 ਦੀ ਮੌਤ

ਲੁਧਿਆਣਾ (Ludhiana) ਸ਼ਹਿਰ ਵਿੱਚ ਬੁੱਧਵਾਰ-ਵੀਰਵਾਰ ਦੀ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਨੇ ਹੜਕੰਪ ਮਚਾ ਦਿੱਤਾ। ਇਹ ਧਮਾਕਾ ਸ਼ਹਿਰ ਦੇ ਵੇਰਕਾ ਮਿਲਕ ਪਲਾਂਟ (Verka Milk Plant) ਦੇ ਅੰਦਰ ਹੋਇਆ। ਇਸ ਭਿਆਨਕ ਹਾਦਸੇ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 5 ਹੋਰ ਕਰਮਚਾਰੀ ਗੰਭੀਰ ਰੂਪ ਵਿੱਚ ਝੁਲਸ ਗਏ ਹਨ।ਪੁਲਿਸ ਦੀ ਮੁੱਢਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਪਲਾਂਟ ਦੇ ਸਟੀਮਰ ਯੂਨਿਟ (Steamer Unit) ਜਾਂ ਬੋਇਲਰ (Boiler) ਦੇ ਫਟਣ ਕਾਰਨ ਵਾਪਰਿਆ।

Total Views: 124 ,
Real Estate