ਅਮਰੀਕਾ ‘ਚ ਹੁਣ 21 ਸਾਲਾ ਪੰਜਾਬੀ ਟਰੱਕ ਡਰਾਇਵਰ ਨੇ ਕਈ ਗੱਡੀਆਂ ਦਰੜੀਆਂ, 3 ਮੌਤਾਂ

21 ਸਾਲਾ ਟਰੱਕ ਡਰਾਇਵਰ ਨੇ ਆਪਣੇ ਟਰੱਕ ਨਾਲ ਕਈ ਗੱਡੀਆਂ ਦਰੜ ਦਿੱਤੀਆਂ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਟਰੱਕ ਡਰਾਇਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ 2022 ਵਿਚ ਗੈਰ ਕਾਨੂੰਨੀ ਤਰੀਕੇ ਅਮਰੀਕਾ ਵਿਚ ਦਾਖਲ ਹੋਇਆ ਤੇ ਯੂਬਾ ਸ਼ਹਿਰ ਵਿਚ ਰਹਿੰਦਾ ਹੈ।

Total Views: 127 ,
Real Estate