ਹਰਿਆਣਾ ਦੇ ਡੀਜੀਪੀ ਨੂੰ ਦਿੱਤੀ ਛੁੱਟੀ

ਹਰਿਆਣਾ ਸਰਕਾਰ ਨੇ ਦੇਰ ਰਾਤੀਂ ਡੀਜੀਪੀ ਸ਼ਤ੍ਰੁਜੀਤ ਕਪੂਰ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ। ਇਹ ਫੈਸਲਾ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਮੌਤ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਆਇਆ ਹੈ। ਪੂਰਨ ਕੁਮਾਰ ਨੇ ਆਪਣੇ ਆਤਮਹੱਤਿਆ ਨੋਟ ਵਿੱਚ ਕਪੂਰ ਦਾ ਨਾਮ ਲਿਖਿਆ ਸੀ।

Total Views: 132 ,
Real Estate