ਦਿੱਲੀ ਪੁਲਿਸ (Delhi Police) ਨੇ ਅੱਜ ਸਵੇਰੇ-ਸਵੇਰੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸੰਗਠਿਤ ਅਪਰਾਧ ਸਿੰਡੀਕੇਟ (Organised Crime Syndicate) ਖ਼ਿਲਾਫ਼ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਦਿੱਲੀ, ਹਰਿਆਣਾ ਸਮੇਤ ਪੂਰੇ ਐਨਸੀਆਰ (NCR) ਵਿੱਚ 25 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ (Raid) ਕੀਤੀ ਗਈ। “ਆਪ੍ਰੇਸ਼ਨ ਕਵਚ” ਤਹਿਤ ਕੀਤੀ ਗਈ ਇਸ ਕਾਰਵਾਈ ਦਾ ਮਕਸਦ ਗੈਂਗਵਾਰ, ਕਤਲ, ਲੁੱਟ-ਖੋਹ ਅਤੇ ਡਰੱਗਜ਼ ਤਸਕਰੀ ਦੇ ਨੈੱਟਵਰਕ ਨੂੰ ਤਬਾਹ ਕਰਨਾ ਹੈ।
Total Views: 159 ,
Real Estate


















