ਭਾਰੀ ਬਾਰਸ਼ ਨੇ ਉੱਤਰੀ ਭਾਰਤੀ ਰਾਜਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਸੜਕਾਂ ਅਤੇ ਜ਼ਮੀਨਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਜਾਨਾਂ ਵੀ ਗਈਆਂ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਹੜ੍ਹ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਨਗੇ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ANI ਖਬਰ ਏਜੰਸੀ ਨੇ ਆਪਣੇ ਟਵਿੱਟਰ ਹੜੱਲੇ ਤੇ ਇਹ ਜਾਣਕਾਰੀ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਇਸ ਵਿੱਚ ਨਾਂ ਤਾਂ ਕਿਸੇ ਸੂਬੇ ਦਾ ਜ਼ਿਕਰ ਹੈ ਅਤੇ ਨਾਂ ਹੀ ਇਸ ਫੇਰੀ ਦੀ ਕਿਸੇ ਤਾਰੀਖ ਦਾ ਜ਼ਿਕਰ ਹੈ।
Total Views: 146 ,
Real Estate



















