ਮੋਹਾਲੀ ਅਦਾਲਤ ਨੇ ਖ਼ਾਰਜ ਕੀਤੀ ਬੇਲ ਪਟੀਸ਼ਨ, ਜੇਲ੍ਹ ‘ਚ ਹੀ ਰਹਿਣਗੇ ਮਜੀਠੀਆ

ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੀ ਬੇਲ ਐਪਲੀਕੇਸ਼ਨ ‘ਤੇ ਮੋਹਾਲੀ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਸੁਣਵਾਈ ਦੇ ਦੌਰਾਨ ਕੋਰਟ ਨੇ ਮਜੀਠੀਆ ਨੂੰ ਬੇਲ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

Total Views: 128 ,
Real Estate