ਦਿੱਲੀ ਐਨ ਸੀ ਆਰ ਵਿਚ ਅੱਜ ਸਵੇਰੇ 9.04 ਵਜੇ ਅਤੇ ਮੁੜ 9.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਤਕਰੀਬਨ 10 ਮਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।
Total Views: 83 ,
Real Estate