ਜਦੋਂ ਤੁਸੀਂ ਇਹ ਕਿਤਾਬ ਚੁੱਕ ਲਈ ਫਿਰ ਪੜ੍ਹੇ ਬਿਨਾ ਹੋਰ ਕੋਈ ਕੰਮ ਨਹੀਂ ਹੋਣਾ।
ਕਿਤਾਬਾਂ ਬਹੁਤ ਕੁਝ ਸਿਖਾਉਂਦੀਆਂ ਹਨ, ਸਾਡਾ ਆਪਣੇ ਆਪ ਨਾਲ ਵਾਅਦਾ ਹੈ ਕਿ ਸਿਰਫ਼ ਪੜ੍ਹਨਯੋਗ ਕਿਤਾਬਾਂ ਦੀ ਹੀ ਪਾਠਕਾਂ ਨੂੰ ਦੱਸ ਪਾਉਣੀ ਹੈ। ਪੰਜਾਬੀਆਂ ਦਾ ਤਾਂ ਸਬੰਧ ਹੀ ‘ਸ਼ਬਦ ਗੁਰੂ’ ਨਾਲ । ਸ਼ਬਦ, ਸੰਵਾਦ ਅਤੇ ਸਫ਼ਰ ਜੀਵਨ ਜਾਂਚ ਸਿਖਾਉਂਦੇ ਹਨ। ਮਨਮੋਹਨ ਬਾਵਾ, ਅਜਿਹਾ ਘੁਮੱਕੜ ਹੈ , ਜੀਹਨੇ ਵੱਖ ਵੱਖ ਦੇਸ਼ਾਂ ਦੀ ਯਾਤਰਾ ਕੀਤੀ। ਕੇਰਾਂ ਤਾਂ 20 ,000 ਮੀਲ ਲੰਬਾ ਯਾਤਰਾ ਕਰਕੇ ਕਈ ਮੁਲਕਾਂ ਦੇ ਸਭਿਆਚਾਰ ਨੂੰ ਜਾਣਿਆ , ਪਛਾਣਿਆਂ ਅਤੇ ਪੰਜਾਬੀ ਪਾਠਕਾਂ ਨਾਲ ਸਾਂਝਾ ਕੀਤਾ । ਪੰਜਾਬੀ ਵਿੱਚ ਬਹੁਤੇ ਸਾਰੇ ਲੇਖਕਾਂ ਦੇ ਸਫ਼ਰਨਾਮੇ ਮਿਲਦੇ ਹਨ, ਪਰ ਇਹ ਅਜਿਹਾ ਸਫ਼ਰਨਾਮਾ ਜਿਹੜਾ ਬਿਨਾ ਟਿਕਟ ਤੋਂ ਏਸ਼ੀਆਂ ਦੇਸ਼ਾਂ ਦਾ ਦਰਸ਼ਨ ਕਰਵਾਉਂਦਾ ਜਾਂਦਾ । ਇੱਕ ਵਾਰ ਕਿਤਾਬ ਪੜ੍ਹ ਕੇ ਜਰੂਰ ਦੇਖਿਓ ।
ਤੁਸੀ ਸਾਡੇ ਕੋਲੋਂ ਇਹ ਕਿਤਾਬ ਮੰਗਵਾ ਸਕਦੇ ਹੋ । ਵਟਸ ਕੈਟਾਲੋਗ ਦਾ ਲਿੰਕ https://wa.me/c/919417525762 ਦਿੱਤਾ ਹੋਇਆ । ਸਾਡੀ ਵੈੱਬਸਾਈਟ www.vrke.in ਤੇ ਜਾ ਕੇ ਵੀ ਹੋਰ ਕਿਤਾਬਾਂ ਦੀ ਜਾਣਕਾਰੀ ਲੈ ਸਕਦੇ । ਜੇਕਰ ਤੁਸੀ ਪਹਿਲਾਂ ਸਾਡੇ ਕੋਲੋਂ ਕੋਈ ਵੀ ਕਿਤਾਬ ਖਰੀਦੀ ਹੈ , ਉਹਦੇ ਬਾਰੇ ਵੈੱਬ ਸਾਈਟ ਦੇ ਕੀਮਤੀ ਵਿਚਾਰ ਜਰੂਰ ਸਾਂਝੇ ਕਰੋ ਜੀ ।
ਜਦੋਂ ਇਹ ਕਿਤਾਬ ਚੁੱਕ ਲਈ ਫਿਰ ਹੋਰ ਕੋਈ ਕੰਮ ਨਹੀਂ ਹੋਣਾ
ਕਿਤਾਬਾਂ ਬਹੁਤ ਕੁਝ ਸਿਖਾਉਂਦੀਆਂ ਹਨ, ਸਾਡਾ ਆਪਣੇ ਆਪ ਨਾਲ ਵਾਅਦਾ ਹੈ ਕਿ ਸਿਰਫ਼ ਪੜ੍ਹਨਯੋਗ ਕਿਤਾਬਾਂ ਦੀ ਹੀ ਪਾਠਕਾਂ ਨੂੰ ਦੱਸ ਪਾਉਣੀ ਹੈ। ਪੰਜਾਬੀਆਂ ਦਾ ਤਾਂ ਸਬੰਧ ਹੀ 'ਸ਼ਬਦ ਗੁਰੂ' ਨਾਲ । ਸ਼ਬਦ, ਸੰਵਾਦ ਅਤੇ ਸਫ਼ਰ ਜੀਵਨ ਜਾਂਚ ਸਿਖਾਉਂਦੇ ਹਨ। ਮਨਮੋਹਨ ਬਾਵਾ, ਅਜਿਹਾ ਘੁਮੱਕੜ ਹੈ , ਜੀਹਨੇ ਵੱਖ ਵੱਖ ਦੇਸ਼ਾਂ ਦੀ ਯਾਤਰਾ ਕੀਤੀ।
Total Views: 220 ,
Real Estate



















