Ludhiana West ByElection : ਵੋਟਿੰਗ ਸ਼ੁਰੂ

ਵਿਧਾਨ ਸਭਾ ਹਲਕਾ ਪੱਛਮੀ ਦੇ ਅੰਦਰ ਕਈ ਦਿਨ ਚੱਲੇ ਚੋਣ ਪ੍ਰਚਾਰ ਤੋਂ ਬਾਅਦ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਜਿਸ ਦੇ ਨਤੀਜੇ 23 ਜੂਨ ਨੂੰ ਆਉਣਗੇ। ਹਲਕੇ ਦੇ 1 ਲੱਖ 75 ਹਜ਼ਾਰ 469 ਵੋਟਰ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸਮੇਤ ਕੁੱਲ 14 ਚੋਣ ਮੈਦਾਨ ਵਿਚ ਖੜੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਹਲਕੇ ਨੂੰ 194 ਪੋਲਿੰਗ ਸਟੇਸ਼ਨਾਂ ਵਿਚ ਵੰਡਿਆ ਗਿਆ ਹੈ ਜਿੱਥੇ ਮਸ਼ੀਨਾਂ ਜੀਪੀਐਸ ਨਾਲ ਅਟੈਚ ਹੋਣਗੀਆਂ।

Total Views: 183 ,
Real Estate