ਮਿਨੀਸੋਟਾ ਰਾਜ ਦੀ ਸੰਸਦ ਮੈਂਬਰ ਮੇਲਿਸਾ ਹੌਰਟਮੈਨ ਅਤੇ ਉਸਦੇ ਪਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਅਤੇ ਰਾਜ ਸੈਨੇਟਰ ਜੌਨ ਹਾਫਮੈਨਅਤੇ ਉਸਦੀ ਪਤਨੀ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।ਗਵਰਨਰ ਨੇ ਕਿਹਾ ਕਿ ਹੁਣ ਉਸ ਬੰਦੂਕਧਾਰੀ ਦੀ ਭਾਲ ਜਾਰੀ ਹੈ ਜੋ ਇੱਕ ਪੁਲਿਸ ਦੇ ਭੇਸ ਵਿੱਚ ਆਇਆ ਸੀ ਅਤੇ ਜਿਸਨੇ ਗੋਲੀਆਂ ਚਲਾਈਆਂ।Total Views: 186 ,
Real Estate



















