ਟਰੰਪ ਨੂੰ ਮਿਲੀ ਰਾਹਤ, ਸੰਘੀ ਅਦਾਲਤ ਨੇ ਹੇਠਲੀ ਅਦਾਲਤ ਦੇ ਟੈਰਿਫ ਰੋਕਣ ਦੇ ਹੁਕਮਾਂ ’ਤੇ ਲਾਈ ਰੋਕ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਸੰਘੀ ਅਦਾਲਤ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ’ਤੇ ਰੋਕ ਲਗਾ ਦਿੱਤੀ ਜਿਸਨੇ ਟਰੰਪ ਦੇ ਟੈਰਿਫ ਆਰਡਰ ’ਤੇ ਰੋਕ ਲਗਾਈ ਸੀ।

Total Views: 272 ,
Real Estate