ਗੁਰਦਾਸਪੁਰ: ਸਾਰੇ ਸਕੂਲਾਂ, ਕਾਲਜਾਂ/ਯੂਨੀਵਰਸਿਟੀਆਂ ‘ਚ ਛੁੱਟੀ ਦਾ ਐਲਾਨ

ਭਾਰਤ-ਪਾਕਿ ਸਰਹੱਦ ’ਤੇ ਤਣਾਅਪੂਰਵਕ ਅਤੇ ਸੁਰੱਖਿਆ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿੱਚ ਮਿਤੀ 7 ਮਈ ਤੋਂ 9 ਮਈ 2025 ਤੱਕ ਅਤੇ ਜ਼ਿਲ੍ਹੇ ਸਮੂਹ ਕਾਲਜਾਂ/ਯੂਨੀਵਰਸਿਟੀਸ ਵਿੱਚ ਮਿਤੀ 7 ਮਈ 2025 ਦੀ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।

Total Views: 17 ,
Real Estate