ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਈ ਵਿਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਅਤੇ ਕਈ ਖਿੱਤਿਆਂ ਵਿਚ ਗਰਮ ਲੂ ਚਲ ਸਕਦੀ ਹੈ।ਉੱਤਰੀ ਭਾਰਤ ਵਿਚ ਆਮ ਨਾਲੋਂ ਵੱਧ ਮੀਂਹ ਤਾਂ ਪਵੇਗਾ ਪਰ ਉੱਤਰ ਪੱਛਮੀ, ਕੇਂਦਰੀ ਤੇ ਉੱਤਰ ਪੂਰਬ ਵਿਚ ਆਮ ਨਾਲੋਂ ਘੱਟ ਮੀਂਹ ਪਵੇਗਾ। ਇਹ ਪ੍ਰਗਟਾਵਾ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੂਨਜੇ ਮੋਹਾਪਾਤਰਾ ਨੇ ਇਕ ਵੀਡੀਓ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
Total Views: 164 ,
Real Estate



















