ਕੈਨੇਡਾ ’ਚ ਆਮ ਚੋਣਾਂ 28 ਅਪ੍ਰੈਲ ਨੂੰ

ਕੈਨੇਡਾ ਵਿਚ ਆਮ ਚੋਣਾਂ 28 ਅਪ੍ਰੈਲ ਨੂੰ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿਚ ਲਿਬਰਲ ਪਾਰਟੀ ਅਤੇ ਕਨਜ਼ਰਵੇਟਿਵ ਪਾਰਟੀ ਵਿਚਾਲੇ ਮੁੱਖ ਮੁਕਾਬਲਾ ਹੈ। ਹਾਲਾਂਕਿ ਐਨ ਡੀ ਪੀ ਵੀ ਚੋਣ ਮੈਦਾਨ ਵਿਚ ਹੈ।

Total Views: 258 ,
Real Estate