ਨਿਧੀ ਕੈਸਥਾ Lamborghini ਇੰਡੀਆ ਦੀ ਮੁਖੀ ਨਿਯੁਕਤ

ਮਸ਼ਹੂਰ ਕਾਰ ਨਿਰਮਾਤਾ ਕੰਪਲੀ ਲੈਂਬੋਰਗਿਨੀ ਨੇ ਨਿਧੀ ਕੈਸਥਾ ਨੂੰ ਲੈਂਬੋਰਗਿਨੀ ਇੰਡੀਆ ਦਾ ਮੁਖੀ ਨਿਯੁਕਤ ਕੀਤਾ ਹੈ। ਪ੍ਰਾਹੁਣਚਾਰੀ, ਹਵਾਬਾਜ਼ੀ ਅਤੇ ਆਟੋਮੋਟਿਵ ਉਦਯੋਗਾਂ ’ਚ 25 ਸਾਲਾਂ ਤੋਂ ਵੱਧ ਦੇ ਤਜਰਬੇ ਦੇ ਨਾਲ, ਕੈਸਥਾ ਭਾਰਤ ’ਚ ਵਿਕਰੀ, ਮਾਰਕੀਟਿੰਗ ਅਤੇ ਵਿਕਰੀ ਤੋਂ ਬਾਅਦ ਦੇ ਕਾਰਜਾਂ ਦੀ ਨਿਗਰਾਨੀ ਕਰੇਗੀ, ਜੋ ਲੈਮਬੋਰਗਿਨੀ ਦਾ ਛੇਵਾਂ ਸੱਭ ਤੋਂ ਵੱਡਾ ਏਸ਼ੀਆ-ਪ੍ਰਸ਼ਾਂਤ ਬਾਜ਼ਾਰ ਹੈ।

Total Views: 7 ,
Real Estate