ਦੱਖਣੀ ਕੋਰੀਆ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਤੇ ਮੁਆਨ ਅੰਤਰਰਾਸ਼ਟਰੀ ਏਅਰਪੋਰਟ ਤੇ ਇੱਕ ਜਹਾਜ਼ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋ ਗਿਆ । ਇਸ ਹਾਦਸੇ ਵਿੱਚ ਘੱਟ ਤੋਂ ਘੱਟ 28 ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਜੇਜੂ ਏਅਰ ਦਾ ਇਹ ਜਹਾਜ਼ ਬੈਕਾਕ ਤੋਂ ਵਾਪਸ ਆ ਰਿਹਾ ਸੀ ਜਿਸ ਵਿੱਚ 175 ਵਿਅਕਤੀ ਸਵਾਰ ਸਨ , ਜਿੰਨ੍ਹਾਂ ‘ਚ 6 ਮੈਂਬਰੀ ਹਵਾਈ ਅਮਲਾ ਵੀ ਸ਼ਾਮਿਲ ਹੈ। ਐ਼ਮਰਜੈਂਸੀ ਲੈਡਿੰਗ ਦੌਰਾਨ ਇਹ ਜਹਾਜ਼ ਰਨਵੇ ਤੋਂ ਉਤਰ ਕੇ ਇੱਕ ਕੰਧ ਨਾਲ ਟਕਰਾ ਗਿਆ । ਜਿਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ ।
ਮ੍ਰਿਤਕਾਂ ਦੀ ਸੰਖਿਆ ਵੱਧ ਦਾ ਖਤਰਾ ਹੈ।
Total Views: 226 ,
Real Estate


















