ਪੰਜਾਬ ਦੀਵਾਲੀ ਬੰਪਰ ਲਾਟਰੀ 2024 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਲਾਟਰੀ ਦਾ ਪਹਿਲਾ ਇਨਾਮ ਯਾਨੀ 3 ਕਰੋੜ ਰੁਪਏ ਦਾ ਜੈਕਪਾਟ ਦੋ ਜੇਤੂਆਂ ਦੇ ਨਾਂ ਰਿਹਾ। ਇਹ ਲਾਟਰੀ ਵਿਸ਼ੇਸ਼ ਤੌਰ ‘ਤੇ ਦੀਵਾਲੀ ਦੇ ਮੌਕੇ ਉਤੇ ਕੱਢੀ ਗਈ ਸੀ।
3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟ
A540826
B480960
Total Views: 99 ,
Real Estate