ਅਦਾਕਾਰ ਰਜਨੀਕਾਂਤ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਅਦਾਕਾਰ ਰਜਨੀਕਾਂਤ ਨੂੰ ਬੀਤੀ ਰਾਤ 11 ਵਜੇ ਅਪੋਲੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚੇਨਈ ਪੁਲਿਸ ਅਨੁਸਾਰ ਰਜਨੀਕਾਂਤ ਨੂੰ 30 ਸਤੰਬਰ ਨੂੰ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦੇ ਦਿਲ ਤੋਂ ਨਿਕਲਣ ਵਾਲੀਆਂ ਮੁੱਖ ਖੂਨ ਦੀਆਂ ਨਾੜੀਆਂ ਵਿਚ ਸੋਜ ਸੀ, ਜਿਸ ਦਾ ਇਲਾਜ ਗੈਰ-ਸਰਜੀਕਲ, ਟ੍ਰਾਂਸਕੈਥੀਟਰ ਵਿਧੀ ਦੁਆਰਾ ਕੀਤਾ ਗਿਆ ਸੀ।

Total Views: 3 ,
Real Estate