Mahindra Thar Roxx ਇਸ ਕੀਮਤ ‘ਚ ਹੋਈ ਲਾਂਚ ,ਦੇਖੋ ਤਸਵੀਰਾਂ

ਮਹਿੰਦਰਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਆਪਣੀ ਨਵੀਂ 5 ਡੋਰ ਥਾਰ ਰੌਕਸ ਲਾਂਚ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਇਸ ਨੂੰ ਗਾਹਕਾਂ ਲਈ ਆਕਰਸ਼ਕ ਕੀਮਤ ‘ਤੇ ਪੇਸ਼ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ ਪੈਟਰੋਲ ਵੇਰੀਐਂਟ ਲਈ 12 ਲੱਖ 99 ਹਜ਼ਾਰ ਰੁਪਏ ਅਤੇ ਡੀਜ਼ਲ ਵੇਰੀਐਂਟ ਦੀ 13 ਲੱਖ 99 ਹਜ਼ਾਰ ਰੁਪਏ ਹੋਵੇਗੀ, ਜੋ ਕਿ ਐਕਸ-ਸ਼ੋਰੂਮ ਕੀਮਤਾਂ ਹਨ।

Total Views: 153 ,
Real Estate