ਪੈਰਿਸ ਉਲੰਪਿਕ ਵਿੱਚ ਭਾਰਤ ਦੀ ਨੁੰਮਾਇੰਦਗੀ ਕਰ ਰਹੀ ਪਹਿਲਵਾਨ ਵਨੀਸ਼ ਫੌਗਾਟ ਨੂੰ ਅੱਜ ਆਪਣੇ ਫਾਈਨਲ ਮੁਕਾਬਲੇ ਤੋਂ ਐਨ ਪਹਿਲਾਂ ਇੱਕ ਵੱਡਾ ਝਟਕਾ ਲੱਗਾ ਹੈ।
ਉਸ ਨੂੰ ਉਲੰਪਿਕ ਕਮੇਟੀ ਵੱਲੋਂ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ।
ਵਨੀਸ਼, 50 ਕਿਲੋਗ੍ਰਾਮ ਭਾਰ ‘ਚ ਕੁਸ਼ੜੀ ਲੜ ਰਹੀ ਸੀ ।
ਕੁਝ ਗ੍ਰਾਮ ਵਜ਼ਨ ਵੱਧ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ । ਭਾਰਤੀ ਉਲੰਪਿਕ ਸੰਘ ਨੇ ਇਸਦੀ ਪੁਸ਼ਟੀ ਕੀਤੀ ਹੈ।
ਫਾਈਨਲ ਵਿੱਚ ਉਸਦਾ ਮੁਕਾਬਲਾ ਅਮਰੀਕਾ ਦੀ ਪਹਿਲਵਾਨ ਨਾਲ ਹੋਣਾ ਸੀ ।
Total Views: 296 ,
Real Estate



















