ਫਿਰੋਜ਼ਪੁਰ ਤੋਂ ਜੰਮੂ ਤਵੀ ਜਾ ਰਹੀ ਟ੍ਰੇਨ ਨੂੰ ਕਾਸੂਬੇਗੂ ਸਟੇਸ਼ਨ ਤੇ ਦੋ ਘੰਟੇ ਲਈ ਕੇ ਚੈੱਕ ਕਰਨਾ ਪਿਆ ਕਿਉਂਕਿ ਆਰਪੀਐਫ਼ ਨੂੰ ਇਸ ਵਿੱਚ ਬੰਬ ਹੋਣ ਖ਼ਬਰ ਦੀ ਮਿਲੀ ਸੀ ।
ਫਿਰੋਜ਼ਪੁਰ ਤੋਂ 7:30 ਤੇ ਫਿਰੋਜ਼ਪੁਰ ਸਟੇਸ਼ਨ ਤੋਂ ਗੱਡੀ ਤੁਰੀ ਤਾਂ ਆਰਪੀਐਫ ਕੋਲ ਕਿਸੇ ਦਾ ਫੋਨ ਆਇਆ ਕਿ ਟ੍ਰੇਨ ‘ਚ ਬੰਬ ਹੈ । ਇਸ ਮਗਰੋਂ ਨੂੰ ਕਾਸੂਬੇਗੂ ਰੇਲਵੇ ਸਟੇਸ਼ਨ ਤੇ ਰੋਕ ਕੇ ਚੈੱਕ ਕੀਤਾ ਗਿਆ ।
ਮੌਕੇ ਤੇ ਪਹੁੰਚੀਆਂ ਸੁਰੱਖਿਆ ਏਜੰਸੀਆਂ ਵੱਲੋਂ ਲਗਭਗ 2 ਘੰਟੇ ਤੱਕ ਸਮਾਨ ਅਤੇ ਰੇਲ ਨੂੰ ਚੈੱਕ ਕੀਤਾ ਗਿਆ । ਪ੍ਰੰਤੂ ਕੋਈ ਬੰਬ ਨਹੀਂ ਮਿਲਿਆ।
ਰੇਲਵੇ ਦੇ ਅਧਿਕਾਰੀਆਂ ਨੇ ਗੁਰਦੁਆਰਾ ਜਮੁਨੀ ਸਾਹਿਬ ‘ਚ ਸੰਪਰਕ ਕਰਕੇ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ।
Total Views: 127 ,
Real Estate
















