ਸਰਬਜੋਤ ਸਿੰਘ ਅਤੇ ਮਨੂ ਭਾਕਰ ਜਿੱਤਿਆ ਮੈਡਲ

ਪੈਰਿਸ ਉਲੰਪਿਕ ਵਿੱਚ ਭਾਰਤ ਦੇ ਨਿਸ਼ਾਨੇਬਾਜ਼ਾਂ ਨੇ ਕਾਂਸੇ ਦੇ ਤਮਗੇ ਤੇ ਨਿਸ਼ਾਨਾ ਜੜ ਦਿੱਤਾ । ਸਰਬਜੋਤ ਸਿੰਘ ਅਤੇ ਮਨੂ ਭਾਕਰ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ (ਮਿਕਸਡ) ਵਿੱਚ ਤੀਜਾ ਸਥਾਨ ਹਾਸਲ ਕੀਤਾ ।
ਭਾਰਤ ਕੋਲ ਹੁਣ ਦੋ ਮੈਡਲ ਹਨ , ਦੋਵਾਂ ਵਿੱਚ ਮਨੂ ਭਾਕਰ ਦਾ ਯੋਗਦਾਨ ਹੈ। ਦੋ ਦਿਨ ਪਹਿਲਾਂ ਵੀ ਮਨੂ ਭਾਕਰ ਨੇ ਤੀਜੇ ਸਥਾਨ ਤੇ ਰਹਿ ਕੇ ਮੈਡਲ ਹਾਸਲ ਕੀਤਾ ਸੀ ।

Total Views: 346 ,
Real Estate