ਨਿਸ਼ਾਨੇਬਾਜ਼ੀ : ਟ੍ਰੈਪ ਪੁਰਸ ਕੁਆਲੀਫੇਕਸ਼ਨ (ਦੂਜਾ ਦਿਨ): ਪ੍ਰਿਥਵੀਰਾਜ ਤੋਂੜਾਈਮਾਨ ( ਦੁਪਹਿਰ 12:30 ਵਜੇ ਤੋਂ )
ਟ੍ਰੈਪ ਮਹਿਲਾ ਕੁਆਲੀਫਿਲਕੇਸ਼ਨ ( ਪਹਿਲਾ ਦਿਨ) ਸ੍ਰੇਅਸੀ ਸਿੰਘ, ਰਾਜੇਸ਼ਵਰੀ ਕੁਮਾਰੀ ( ਦੁਪਹਿਰ 12:30 ਵਜੇ ਤੋਂ )
10 ਮੀਟਰ ਏਅਰ ਪਿਸਟਲ ਮਿਸਸਡ ਟੀਮ ਤੀਸਰੇ ਸਥਾਨ ਲਈ : ਭਾਰਤ ਬਨਾਮ ਕੋਰੀਆ – ਮਨੂ ਭਾਕਰ/ ਸਰਬਜੋਤ ਸਿੰਘ ਬਨਾਮ ਵੋਂਹੋ ਲੀ/ ਜਿਨ ਯੇ ਔਹ (ਦੁਪਹਿਰ ਇੱਕ ਵਜੇ ਤੋਂ )
ਹਾਕੀ
ਭਾਰਤ ਬਨਾਮ ਆਇਰਲੈਂਡ ਪੂਲ-ਬੀ ਮੈਚ ( ਸ਼ਾਮ 4:45 ਵਜੇ ਤੋਂ )
ਤੀਰ ਅੰਦਾਜ਼ੀ :
ਔਰਤਾਂ ਵਿਅਕਤੀਗਤ : 1/32 ਏਲਿਮਿਨੇਸ਼ਨ ਰਾਊਂਡ – ਅੰਕਤਾ ਭਗਤ ਬਨਾਮ ਵਿਔਲਟਾ ਮਿਸਜੋਰ ( ਪੋਲੈਂਡ) – ਸ਼ਾਮ 5:15 ਵਜੇ ਤੋਂ
ਔਰਤਾਂ ਵਿਅਕਤੀਗਤ : 1/32 ਏਲਿਮਿਨੇਸ਼ਨ ਰਾਊਂਡ – ਭਜਨ ਕੌਰ ਬਨਾਮ ਸਿਫ਼ਾ ਨੂਰਾਫਿਕਾ ਕਮਲ (ਇੰਡੋਨੇਸ਼ੀਆ ) -ਸ਼ਾਮ 5:30 ਵਜੇ ਤੋਂ )
ਪੁਰਸ਼ ਵਿਅਕਤੀਗਤ : 1/32 ਏਲਿਮਿਨੇਸ਼ਨ ਰਾਊਂਡ – ਧੀਰਜ ਬੋਮੇਦੋਵਾਰਾ ਬਨਾਮ ਐਡਮ ਲੀ ( ਚੈਕ ਗਣਰਾਜ ) ਰਾਤ 10 :45 ਵਜੇ ਤੋਂ
ਬੈਡਮਿੰਟਨ
ਪੁਰਸ਼ ( ਡਬਲਜ ) ਸਾਤਵਿਕਸਾਈਰਾਜ ਰੇਂਕੀਰੈਡੀ / ਚਿਰਾਗ ਸੈ਼ਟੀ ਬਨਾਮ ਅਲਫਿਯਨ / ਅਰਿਡਿਆਂਟੋ (ਇੰਡਨੇਸ਼ੀਆ ) – ਸ਼ਾਮ 5:30 ਵਜੇ ਤੋਂ
ਮਹਿਲਾ ( ਡਬਲਜ ) ਤਨੀਸ਼ਾ / ਪੋਨੱਪਾ ਬਨਾਮ ਮਪਾਸਾ / ਯੂ ( ਆਸਟਰੇਲੀਆ ) -ਸ਼ਾਮ 6:20 ਵਜੇ ਤੋਂ
ਮੁੱਕੇਬਾਜ਼ੀ :
ਪੁਰਸ਼ 51 ਕਿਲੋਗਰਾਮ ਰਾਊਡ ਆਫ -16 : ਅਮਿਤ ਪੰਘਾਲ ਬਨਾਮ ਪੈਟਰਿਕ ਚਿਨਯੇਮੰਬਾ (ਜਾਂਬੀਆ ) ਸ਼ਾਮ : 7 :16 ਵਜੇ ਤੋਂ
ਪਹਿਲਾ : 57 ਕਿਲੋਗਰਾਮ ਰਾਊਡ ਆਫ਼ -32 ਜੈਸਮੀਨ ਲੈਮਬੇਰਿਆ ਬਨਾਮ ਨੇਸਟੀ ਪੇਟੋਸਿਓ ( ਫਿਲਪਾਈਨ) ਰਾਤ 9 :25 ਤੋਂ
ਮਹਿਲਾ 54 ਕਿਲੋ ਗਰਾਮ ਰਾਊਡ ਆਫ਼ -16 ਪ੍ਰੀਤੀ ਪਵਾਰ ਬਨਾਮ ਯੇਨੀ ਮਾਰਸੇਲਾ ਐਰੀਆਸ (ਕੋਲੰਬੀਆ) ਰਾਤ 1:20 ਵਜੇ ਤੋਂ
















