ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚੋਂ ਆਉਣਗੇ ਬਾਹਰ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਐਨਆਈਏ ਵੱਲੋਂ ਬਤੌਰ ਮੈਂਬਰ ਪਾਰਲੀਮੈਂਟ ਸਹੁੰ ਚੁੱਕਣ ਦੀ ਇਜ਼ਾਜਤ ਦੇ ਦਿੱਤੀ ਹੈ। ਹਾਲੇ ਸਪਸੱਟ ਨਹੀਂ ਹੋਇਆ ਕਿ ਉਹ ਕਦੋਂ ਬਾਹਰ ਆਉਣਗੇ।
ਜਿ਼ਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ 13 ਉਮੀਦਵਾਰਾਂ ਵਿੱਚੋਂ 12 ਮੈਂਬਰ ਪਾਰਲੀਮੈਂਟ ਨੇ ਸਹੁੰ ਚੁੱਕ ਲਈ ਹੈ ਜਦਕਿ ਐਨਐਸਏ ਲੱਗਿਆ ਹੋਣ ਕਾਰਨ ਅੰਮ੍ਰਿਤਪਾਲ ਸਿੰਘ ਖਾਲਸਾ ਸਹੁੰ ਨਹੀਂ ਚੁੱਕ ਸਕੇ ਸਨ। ਹੁਣ ਉਹਨਾ ਲਈ ਬਤੌਰ ਮੈਂਬਰ ਪਾਰਲੀਮੈਂਟ ਸਹੁੰ ਚੁੱਕਣ ਲਈ ਰਸਤਾ ਸਾਫ਼ ਹੋ ਗਿਆ ਹੈ।

Total Views: 7 ,
Real Estate