ਹੁਣ AI ਮਾਡਲਸ ਦਾ ਸੁੰਦਰਤਾ ਮੁਕਾਬਲਾ ਵੀ ਹੋਵੇਗਾ

ਮਿਸ ਵਰਲਡ ਤੇ ਮਿਸ ਯੂਨੀਵਰਸ ਵਰਗੇ ਬਿਊਟੀ ਪੇਜੇਂਟਸ ਦੇ ਬਾਅਦ ਹੁਣ ਦੁਨੀਆ ਵਿਚ ਪਹਿਲਾ AI ਬਿਊਟੀ ਪੇਜੇਂਟ ਹੋਣ ਵਾਲਾ ਹੈ। ਰਿਪੋਰਟ ਮੁਤਾਬਕ ਏਆਈ ਮਾਡਲਸ ਦੇ ਵਿਚ ਹੋ ਰਹੇ ਇਸ ਮੁਕਾਬਲੇ ਨੂੰ ਬ੍ਰਿਟੇਨ ਦੀ ਫੈਨਵਿਊ ਕੰਪਨੀ ਵਰਲਡ AI ਕ੍ਰੀਏਟਰ ਐਵਾਰਡਸ ਨਾਲ ਮਿਲ ਕੇ ਆਯੋਜਿਤ ਕਰ ਰਹੀ ਹੈ।ਇਸ ਮੁਕਾਬਲੇ ਵਿਚ 2 AI ਜੱਜਾਂ ਤੋਂ ਇਲਾਵਾ ਪੀਆਰ ਐਡਵਾਈਜਰ ਐਂਡ੍ਰਚੂ ਬਲੋਚ ਤੇ ਬਿਜਨੇਸਮਾਨ ਸੈਲੀ ਐਨ ਫਾਸੇਟ ਵੀ ਬਤੌਰ ਜੱਜ ਮੌਜੂਦ ਰਹਿਣਗੇ। ਪੇਜੇਂਟ ਦੇ ਪਹਿਲੇ ਪੜਾਅ ਵਿਚ 1500 ਕੰਟੈਸਟਾਂ ਵਿਚੋਂ ਟੌਪ-10 ਏੇਆਈ ਮਾਡਲਸ ਦੀ ਚੋਣ ਕੀਤੀ ਗਈ ਹੈ। ਹੁਣ ਇਨ੍ਹਾਂ ਵਿਚ ਸ਼ੁਰੂਆਤੀ 3 ਪਾਇਦਾਨ ‘ਤੇ ਜਿੱਤ ਹਾਸਲ ਕਰਨ ਵਾਲੀ ਮਾਡਲਸ ਨੂੰ ਇਨਾਮ ਦਿੱਤਾ ਜਾਵੇਗਾ।

Total Views: 27 ,
Real Estate