ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਹਨਾ ਦੀ ਪਤਨੀ ਮਿਲੇਨੀਆ ਟਰੰਪ ਪੱਤਰਕਾਰਾਂ ਨਾਲ ਡਿਨਰ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸੀਕਰੇਟ ਸਰਵਿਸ ਵਾਲੇ ਸਰਗਰਮ ਹੋ ਗਏ ਅਤੇ ਉਹਨਾਂ ਅਮਰੀਕੀ ਰਾਸ਼ਟਰਪਤੀ ਤੇ ਉਹਨਾਂ ਦੀ ਪਤਨੀ ਨੂੰ ਸੁਰੱਖਿਅਤ ਮੌਕੇ ਤੋਂ ਕੱਢ ਲਿਆ।ਇਸ ਡਿਨਰ ਵਿਚ ਦੇਸ਼ ਦੇ ਨਾਮੀ ਪੱਤਰਕਾਰ, ਅਫਸਰ ਤੇ ਹੋਰ ਅਧਿਕਾਰੀ ਸ਼ਾਮਲ ਸਨ। ਚਾਰੇ ਪਾਸੇ ਭਾਜੜ ਮਚ ਗਈ ਤੇ ਕਈ ਲੋਕ ਆਪਣੇ ਟੇਬਲਾਂ ਥੱਲੇ ਹੀ ਲੁੱਕ ਗਏ।ਹਮਲਾਵਰ ਨੂੰ ਜਿੰਦਾ ਫੜ ਲਿਆ ਗਿਆ ਹੈ।Total Views: 1 ,
Real Estate





















