ਟਰਾਈਡੈਂਟ ਗਰੁੱਪ ਦੇ ਬਰਨਾਲਾ ਨੇੜੇ ਧੌਲਾ ਫਲਾਂਟ ਕੰਪਲੈਕਸ ਵਿੱਚ ਤੂੜੀ ਦੇ ਸਟਾਕਯਾਰਡ ਨੂੰ ਲੱਗੀ ਭਿਆਨਕ ਅੱਗ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ । ਇਸ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇੱਕ ਤਾਂ ਇਹ ਤੂੜੀ ਵਾਲਾ ਸਟੋਕ ਯਾਰਡ ਪਲਾਂਟ ਤੋਂ ਬਾਹਰ ਸੀ ਅਤੇ ਦੂਜਾ ਜਿਉਂ ਹੀ ਅੱਗ ਦੀ ਖਬਰ ਮਿਲੀ ਤਾਂ ਸਾਰੇ ਹੀ ਪਲਾਂਟ ਬੰਦ ਕਰ ਦਿੱਤੇ ਗਏ ਸਨ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
Total Views: 137 ,
Real Estate



















