ਕੇਂਦਰ ਵਿਚ ਕਿਸ ਦੀ ਸਰਕਾਰ ਬਣੇਗੀ ਇਹ ਸਪਸ਼ੱਟ ਹੁੰਦਾ ਜਾ ਰਿਹਾ ਹੈ। ਇਸੇ ਸਬੰਧ ਵਿਚ ਚੰਦਰਬਾਬੂ ਨਾਇਡੂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਮੋਦੀ ਨਾਲ ਹਨ ਅਤੇ ਸਰਕਾਰ ਬਣਾਉਣਗੇ। ਦਰਅਸਲ ਭਾਜਪਾ ਨੂੰ 240 ਦੇ ਕਰੀਬ ਸੀਟਾਂ ਮਿਲੀਆਂ ਹਨ ਅਤੇ ਸਰਕਾਰ ਬਣਾਉਣ ਲਈ 272 ਸੀਟਾਂ ਦੀ ਜ਼ਰੂਰ ਹੈ । ਹੁਣ ਭਾਜਪਾ ਨੂੰ ਨਿਤੀਸ਼ ਅਤੇ ਨਾਇਡੂ ਤੋਂ ਮਦਦ ਲੈਣੀ ਹੀ ਪਵੇਗੀ।
Total Views: 208 ,
Real Estate



















