Titanic ਦੇ ਮਸ਼ਹੂਰ ਅਦਾਕਾਰ ਦਾ ਦੇਹਾਂਤ

ਸੁਪਰਹਿੱਟ ਫਿਲਮ ‘ ਟਾਈਟੈਨਿਕ ‘ ਨਾਲ ਮਸ਼ਹੂਰ ਹੋਏ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਦਾ ਦਿਹਾਂਤ ਹੋ ਗਿਆ ਹੈ। ਬਰਨਾਰਡ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਚਹੇਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ 79 ਸਾਲ ਦੇ ਸਨ।

Total Views: 88 ,
Real Estate