ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਮੌਜੂਦਗੀ ‘ਚ ਚੱਲੀ ਗੋਲੀ

ਭੁੱਚੋਂ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਮੌਜੂਦਗੀ ‘ਚ ਗੋਲੀਆਂ ਚੱਲਣ ਦੀ ਦੀਆਂ ਖਬਰਾਂ ਹਨ। ਗੋਲੀਆਂ ਲਚਾਉਣ ਵਾਲਿਆਂ 4 ਮੁਲਜ਼ਮਾਂ ਵਿਚੋਂ 2 ਕਾਬੂ ਕਰ ਲਿਆ ਹੈ।

Total Views: 234 ,
Real Estate