ਯੂਏਈ ਦੇ ਕਈ ਅਮੀਰ ਲੋਕ ‘ਦਿ ਮੋਸਟ ਨੋਬਰ ਨੰਬਰ’ ਦਾਂ ਦੀ ਇਕ ਖਾਸ ਨਿਲਾਮੀ ਲਈ ਇਕੱਠੇ ਹੋਏ ਸਨ। ਯੂਏਈ ਵਿਚ ਖਾਸ ਨੰਬਰਾਂ ਵਾਲੀਆਂ ਗੱਡੀਆਂ ਦੀ ਨੰਬਰ ਪਲੇਟ ਤੇ ਸਿਮ ਕਾਰਡ ਹੋਣਾ ਸਟੇਟਸ ਸਿੰਬਲ ਬਣ ਗਿਆ ਹੈ। ਨੀਲਾਮੀ ਵਿਚ ਵਿਕਣ ਵਾਲੀਆਂ ਚੀਜ਼ਾਂ ਵਿਚੋਂ ਇਕ ਖਾਸ ਮੋਬਾਈਲ ਨੰਬਰ 058-7777777 ਹੈ, ਜਿਸ ਨੂੰ ਲੈਣ ਲਈ ਬੋਲੀ ਲਗਾਉਣ ਵਾਲਿਆਂ ਵਿਚ ਸਖਤ ਟੱਕਰ ਦੇਖਣ ਨੂੰ ਮਿਲੀ।ਇਸ ਖਾਸ ਸਿਮ ਕਾਰਡ ‘ਤੇ ਸਾਰਿਆਂ ਦੀਆਂ ਨਜ਼ਰਾਂ ਸਨ ਤੇ ਆਖਿਰ ਵਿਚ ਇਸ ਨੂੰ 32 ਲੱਖ ਦਿਰਹਮ (ਲਗਭਗ 7 ਕਰੋੜ) ਵਿਚ ਨਿਲਾਮ ਕਰ ਦਿੱਤਾ ਗਿਆ। ਇਸ ਨੰਬਰ ਦੀ ਬੋਲੀ 1 ਲੱਖ ਦਿਰਹਮ ਤੋਂ ਸ਼ੁਰੂ ਹੋਈ ਤੇ ਕੁਝ ਹੀ ਸੈਕੰਡ ਵਿਚ 3 ਕਰੋੜ ਤੱਕ ਹੁੰਚ ਗਈ।
Total Views: 875 ,
Real Estate



















