ਇਹ ਹੈ ਨੀਤਾ ਅੰਬਾਨੀ ਦਾ ਮੇਕਅੱਪ ਮੈਨ , ਜਿਹੜਾ ਇੱਕ ਦਿਨ ਦੇ ਲੱਖਾਂ ਰੁਪਏ ਲੈਂਦਾ

ਅੰਬਾਨੀ ਘਰਾਣਾ ਅਤੇ ਉਹਨਾ ਦਾ ਰਹਿਣ ਸਹਿਣ ਚਰਚਾ ਰਹਿੰਦਾ ਹੈ। ਅੱਜ ਚਰਚਾ ਹੋਈ ਹੈ ਨੀਤਾ ਅੰਬਾਨੀ ਦੇ ਮੇਕਅੱਪ ਦੀ । ਨੀਤਾ , ਹਰੇਕ ਪਾਰਟੀ ‘ਚ ਪਹਿਲਾਂ ਨਾਲੋਂ ਵੱਧ ਸੋਹਣੀ ਨਜ਼ਰ ਆਉਂਦੀ ਹੈ ਇਹਦੇ ਪਿੱਛੇ ਮੇਕਅੱਪ ਦਾ ਕਮਾਲ ਹੈ।
ਬਾਲੀਵੱਡ ‘ਚ ਕਈ ਅਜਿਹੇ ਕਲਾਕਾਰ ਹਨ, ਜਿੰਨ੍ਹਾ ਦੇ ਉਹਨਾ ਦੇ ਕੰਮ ਤੇ ਸਿਰ ਪਹਿਚਾਣ ਹੈ। ਅਜਿਹਾ ਨਾਂਮ ਮੇਕਅੱਪ ਆਰਟਿਸਟ ਮਿੱਕੀ ਕਾਂਟਰੇਕਟਰ ਦਾ ਹੈ, ਜਿਸ ਕੋਲ ਮੇਕਅੱਪ ਕਰਨ ਦਾ ਕਈ ਸਾਲਾਂ ਦਾ ਤਜਰਬਾ ਹੈ ਅਤੇ ਉਹ ਆਪਣੇ ਹੱਥਾਂ ਦੀ ਸਫਾਈ ਨਾਲ ਵੱਡੀਆਂ ਹਸਤੀਆਂ ਨੂੰ ਹੋਰ ਹੁਸੀਨ ਬਣਾ ਦਿੰਦਾ ਹੈ।
ਮਿੱਕੀ ਨੂੰ ਨੀਤਾ ਨੇ ਆਪਣਾ ਪ੍ਰਸੈਨਲ ਮੇਕਅੱਪਮੈਨ ਰੱਖਿਆ ਹੋਇਆ ਹੈ। ਜਿਸ ਨੂੰ ਪ੍ਰਤੀਦਿਨ 7 ਲੱਖ 50 ਹਜ਼ਾਰ ਤਨਖਾਹ ਮਿਲਦੀ ਹੈ।
ਮਿੱਕੀ ਦੇ ਗਾਹਕਾਂ ਦੀ ਲਿਸਟ ‘ਚ ਵੱਡੀਆਂ ਵੱਡੀਆਂ ਹੀਰੋਇਨ ਅਤੇ ਕਾਰਪੋਰੇਟ ਜਗਤ ਦੀਆਂ ਹਸਤੀਆਂ ਸ਼ਾਮਿਲ ਹਨ।

Total Views: 612 ,
Real Estate