ਕੁੱਝ ਲੋਕ ਵਿਦੇਸ਼ ਛੱਡ ਕੇ ਪੰਜਾਬ ਆ ਰਹੇ ਹਨ ਪਰ ਵੱਡੀ ਤਦਾਦ ‘ਚ ਅੱਜ ਵੀ ਜਾ ਰਹੇ ਹਨ। ਇਸ ਸਬੰਧੀ ਵਿਸਥਾਤ ਸਾਹਿਤ ਗੱਲਬਾਤ ਕੀਤੀ ਸੁਖਬੀਰ ਸਿੰਘ ਮਾਨ ਨਾਲ, ਜਿਹੜੇ ਬਠਿੰਡਾ ਜਿਲ੍ਹੇ ‘ਚ ਇੱਕ ਸਥਾਪਿਤ ਪਰਿਵਾਰ ਵਿੱਚੋਂ ਸਨ , ਪਰ ਪ੍ਰਵਾਸ ਕਿਉਂ ਕਰਨਾ ਪਿਆ ਅਤੇ ਕਿਹੋ ਜਿਹੀਆਂ ਸਮੱਸਿਆਵਾਂ ਆਈਆਂ ।
Total Views: 317 ,
Real Estate



















