ਬਹਿਬਲ ਗੋਲੀ ਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਦੇ ਲੱਗੀ ਗੋਲ਼ੀ

ਬਹਿਬਲ ਇਨਸਾਫ ਮੋਰਚਾ ਚਲਾਉਣ ਵਾਲੇ ਫਰੀਦਕੋਟ ਸੁਖਰਾਜ ਸਿੰਘ ਦੀ ਲਾਇਸੈਂਸੀ ਰਿਵਾਲਵਰ ਸਾਫ ਕਰਦੇ ਸਮੇਂ ਬਾਂਹ ਵਿੱਚ ਗੋਲੀ ਲੱਗ ਗਈ। ਉਸ ਨੂੰ ਇਲਾਜ ਲਈ ਫਰੀਦਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਸੁਖਰਾਜ ਦੀ ਹਾਲਤ ਠੀਕ ਹੈ। ਗੋਲੀ ਬਾਂਹ ਨੂੰ ਛੂਹ ਕੇ ਬਾਹਰ ਆ ਗਈ।ਦੱਸਣਯੋਗ ਹੈ ਕਿ ਸੁਖਰਾਜ ਸਿੰਘ ਬਹਿਬਲ ਗੋਲੀ ਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਹੈ, ਜੋ ਇਸ ਗੋਲੀਬਾਰੀ ਕੇਸ ਦੀ ਪੈਰਵੀ ਕਰ ਰਿਹਾ ਹੈ।

Total Views: 179 ,
Real Estate