ਸਰੀ : ਪੰਜਾਬੀ ਲੜਕੀ ਪਿਛਲੇ 5 ਦਿਨਾਂ ਤੋਂ ਲਾਪਤਾ, ਪੁਲਿਸ ਨੇ ਫੋਟੋ ਜਾਰੀ ਕਰ ਲੋਕਾਂ ਤੋਂ ਮੰਗੀ ਮਦਦ

ਸਰੀ ਵਿਚ ਇਕ ਪੰਜਾਬੀ ਲੜਕੀ ਲਾਪਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ। ਲਾਪਤਾ ਹੋਈ ਕੁੜੀ ਦੀ ਪਛਾਣ ਨਵਦੀਪ ਕੌਰ ਉਮਰ 28 ਸਾਲਾ ਵਜੋਂ ਹੋਈ ਹੈ। ਜਿਸ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ 10.30 ਵਜੇ ਸਰੀ 123ਵੀਂ ਸਟ੍ਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ ਸੀ।
May be an image of 1 person, smiling and text that says "Surrey RCMP @SurreyRCMP Feb 27 Surrey RCMP is equesting the public's assistance in locating 28-year-old Navdeep Kaur. She was last seen at approximately 10:30 pm on Feb 22 in the 7800-block of 123 St. Anyone with information is asked to call 604-599-0502 News Release: ow.ly/1jJf50QHYh2 146 87 18K"
Total Views: 224 ,
Real Estate