ਗਗਨਯਾਨ ਲਈ ਚੁਣੇ ਚਾਰ ਪੁਲਾੜ ਯਾਤਰੀ

ਤਿਰੂਵੰਤਪੁਰਮ ‘ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਗਨਯਾਨ ਮਿਸ਼ਨ ਲਈ ਚੁਣੇ ਚਾਰ ਯਾਤਰੀਆਂ ਦਾ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸ ਲਿਖਣ ਵਾਲੇ ਇਹ ਯਾਤਰੀ ਹਨ ਪ੍ਰਸ਼ਾਂਤ ਨਾਇਰ, ਅੰਗਦ ਪ੍ਰਤਾਪ, ਅਜੀਤ ਕ੍ਰਿਸ਼ਨਨ ਅਤੇ ਸ਼ੁਭਾਂਸ਼ੂ ਸ਼ੁਕਲਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਪੁਲਾੜ ਯਾਤਰੀ ਚਾਰ ਸ਼ਕਤੀਆਂ ਹਨ, ਜੋ 1.4 ਅਰਬ ਲੋਕਾਂ ਦੀਆਂ ਆਸਾਂ ਨੂੰ ਦਰਸਾਉਂਦੇ ਹਨ।

 

Total Views: 250 ,
Real Estate