ਦੇਸ਼ ਦੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਭੇਜਣ ਮਗਰੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇੱਕ ਵਾਰ ਫਿਰ ਸਰਹੱਦੀ ਇਲਾਕੇ ਦੇ ਦੌਰੇ ਤੇ ਹਨ । 20 ਤੋਂ 23 ਫਰਵਰੀ ਤੱਕ ਉਹ ਪੰਜਾਬ ਦੀ ਸੁਰੱਖਿਆ ਅਤੇ ਨਸ਼ੇ ਦੇ ਵਿਰੁੱਧ ਵਿੱਢੀ ਮੁਹਿੰਮ ਬਾਰੇ ਜਾਣਕਾਰੀ ਹਾਸਲ ਕਰਨਗੇ।
ਇਸ ਦੌਰੇ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹਨਾ ਦਾ ਅਸਤੀਫਾ ਹਾਲੇ ਮਨਜੂਰ ਨਹੀਂ ਹੋਇਆ ।
ਬੀਤੇ ਢਾਈ ਸਾਲ ‘ਚ ਇਹ ਉਹਨਾ ਦਾ ਛੇਵਾਂ ਦੌਰਾ ਹੈ।
ਉਹ ਗੁਰਦਾਸਪੁਰ, ਅੰਮ੍ਰਿਤਸਰ ,ਫਿਰੋਜਪੁਰ ਅਤੇ ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ‘ਚ ਜਾਣਗੇ।
Total Views: 149 ,
Real Estate
















