ਕਿਸਾਨ ਅੰਦੋਲਨ ਦੇ ਤਹਿਤ ਚੱਲ ਰਹੇ ਧਰਨੇ ‘ਚ ਕੱਲ੍ਹ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ।ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਆਗੂ ਮਨਜੀਤ ਸਿੰਘ ਆਪਣੇ ਪਿੰਡ ਕਾਂਗਥਲਾ (ਪਟਿਆਲਾ ) ਦਾ ਪ੍ਰਧਾਨ ਸੀ ।ਸੰਘਰਸ਼ ਦੌਰਾਨ ਉਹ ਸਾਥੀਆਂ ਸਮੇਤ ਪਹਿਲੇ ਦਿਨ ਤੇ ਖਨੌਰੀ ਬਾਰਡਰ ਤੇ ਪਹੁੰਚਿਆ ਹੋਇਆ ਸੀ ।ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ।ਕਿਸਾਨਾਂ ਦੇ ਦਿੱਲੀ ਚੱਲੋ ਸੰਘਰਸ਼ ਤਹਿਤ ਇਹ ਦੂਜੀ ਸ਼ਹਾਦਤ ਹੈ।ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ’ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਗਿਆਨ ਸਿੰਘ ਦੀ ਮੌਤ ਹੋ ਗਈ ਸੀ
Total Views: 338 ,
Real Estate



















