ਕਾਲਾ ਧਨੌਲਾ ਦੀ ਪੁਲਿਸ ਮੁਕਾਬਲੇ ‘ਚ ਮੌਤ

ਬਰਨਾਲਾ ਵਿੱਚ ਕਾਲਾ ਧਨੌਲਾ ਦੀ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਦੀਆਂ ਖਬਰਾਂ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਐਨਕਾਊਂਟਰਐਨਕਾਊਂਟਰ AGTF ਵੱਲੋਂ ਕੀਤਾ ਗਿਆ ਹੈ। ਇਸ ਦੀ ਪੁਲਿਸ ਵੱਲੋਂ ਪੁਸ਼ਟੀ ਹੋਣੀ ਹਾਲੇ ਬਾਕੀ ਹੈ । ਕਾਲਾ ਧਨੌਲਾ A ਕੈਟਾਗਰੀ ਦਾ ਗੈਂਗਸਟਰ ਸੀ । ਇਸ ‘ਤੇ 70 ਤੋਂ ਵੱਧ ਮਾਮਲੇ ਦਰਜ ਸਨ।

Total Views: 160 ,
Real Estate