ਦਿੱਲੀ : ਬਾਜਾਰ ’ਚ ਲੱਗੀ ਭਿਆਨਕ ਅੱਗ, 11 ਵਿਅਕਤੀ ਜਿਉਂਦੇ ਸੜੇ

ਅਲੀਪੁਰ ਨਰੇਲਾ ਦੇ ਮੁੱਖ ਬਾਜ਼ਾਰ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿਚ 11 ਵਿਅਕਤੀ ਜਿਉਂਦੇ ਸੜ ਗਏ।ਅੱਗ ਦੋ ਪੇਂਟ ਅਤੇ ਕੈਮਿਕਲ ਗੋਦਾਮਾਂ ਵਿਚ ਲੱਗੀ ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੋਕ ਜ਼ਖ਼ਮੀਹੋਏ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਬਾਬੂ ਜਗਜੀਵਨ ਰਾਮ ਹਸਪਤਾਲ ਭੇਜੀਆਂ ਗਈਆਂ ਹਨ ਅਤੇ ਜ਼ਖ਼ਮੀਆਂ ਨੂੰ ਰਾਜਾ ਹਰੀਸ਼ ਚੰਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ।

Total Views: 149 ,
Real Estate