29 ਫਰਵਰੀ ਤੋਂ ਪੇਟੀਐਮ-ਵਾਲੇਟ ਵਿੱਚ ਡਿਪੌਜਿਟ ਬੰਦ, ਫਾਸਟੈਗ ਬਦਲ ਲਵੋ ਨਹੀਂ ਤਾਂ ਪਵੇਗਾ ਪਛਤਾਉਣਾ !

ਆਰਬੀਆਈ ਦੀ ਗਾਈਡ ਲਾਈਨ ਅਨੁਸਾਰ 29 ਫਰਵਰੀ ਤੋਂ ਤੁਸੀਂ ਪੇਟੀਐਮ ਵਾਲੇਟ ਵਿੱਚ ਪੈਸੇ ਜਮ੍ਹਾ ਨਹੀਂ ਕਰ ਸਕਦੇ । ਜੇਕਰ ਤੁਹਾਡੇ ਕੋਲ ਪੇਟੀਐਮ ਦਾ ਫਾਸਟੈਗ ਹੈ ਤਾਂ ਇਹ ਵੀ ਤੁਹਾਨੂੰ ਬਦਲਣਾ ਹੋਵੇਗਾ। ਨਿਯਮਾਂ ਦੇ ਅਨੁਸਾਰ ਹੁਣ ਫਾਸਟੈਗ ਤੋਂ ਪੇਮੈਂਟ ਨਹੀਂ ਹੋਵੇਗਾ ਤੇ ਤੁਹਾਨੂੰ ਦੋਗੁਣਾ ਟੋਲ ਦੇਣਾ ਪਵੇਗਾ। ਹਾਲਾਂਕਿ, 29 ਫਰਵਰੀ ਤੋਂ ਪਹਿਲਾਂ ਤੁਸੀਂ ਜੋ ਵੀ ਪੈਸਾ ਪੇਟੀਐਮ ਵਾਲੇਟ ਰੱਖਿਆ ਉਸ ਨੂੰ 29 ਫਰਵਰੀ ਤੋਂ ਬਾਅਦ ਵੀ ਖਰਚ ਕਰ ਸਕਦੇ ਹੋ ਪਰ ਨਵਾਂ ਪੈਸਾ ਖਾਤੇ ‘ਚ ਨਹੀਂ ਪਾ ਸਕੋਗੇ। ਭਾਰਤ ਵਿੱਚ ਪੇਟੀਐਮ ਦੇ ਸਭ ਤੋਂ ਵੱਧ ਫਾਸਟੈਗ ਗਾਹਕ ਹਨ।

Total Views: 118 ,
Real Estate