ਜਾਪਾਨ ਏਅਰਪੋਰਟ ‘ਤੇ ਫਿਰ ਤੋਂ ਹਾਦਸਾ ਵਾਪਰਿਆ ਹੈ। ਜਾਪਾਨ ਦੇ ਉੱਤਰੀ ਦੀਪ ਹੋਕਾਈਡੋ ਦੇ ਨਿਊ ਚਿਟੋਜ਼ ਹਵਾਈ ਅੱਡੇ ‘ਤੇ ਕੋਰੀਅਨ ਏਅਰਲਾਈਨਜ਼ ਦੀ ਇਕ ਫਲਾਈਟ ਕੈਥੇ ਪੈਸੀਫਿਕ ਏਅਰਵੇਜ਼ ਦੀ ਫਲਾਈਟ ਨਾਲ ਟਕਰਾ ਗਈ। ਇਸ ਹਾਦਸੇ ‘ਚ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
Total Views: 189 ,
Real Estate



















