ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿਚੋਂ ਇਕ ਚੈਨਲ ਨੇ ਇੰਟਰਵਿਉ ਲਈ ਸੀ ਅਤੇ ਇਹ ਇੰਟਰਵਿਉ ਸੋਸ਼ਲ ਮੀਡੀਆ ਉਤੇ ਵਾਇਰਲ ਵੀ ਹੋਈ ਸੀ। ਉਸ ਵਕਤ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਇਸ ਉਤੇ ਸਵਾਲ ਚੁੱਕੇ ਸਨ। ਹੁਣ ਇਸ ਮਾਮਲੇ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਸਿੱਟ ਵੀ ਬਣਾਈ ਗਈ ਸੀ, ਉਸ ਨੇ ਕੀ ਪੜਤਾਲ ਕੀਤੀ ? ਇਹ ਵੀ ਦੱਸਿਆ ਜਾਵੇ। ਹਾਈ ਕੋਰਟ ਨੇ ਇਸ ਸਾਰੇ ਮਾਮਲੇ ਦਾ ਜਵਾਬ ਦਾਖ਼ਲ ਕਰਨ ਹਦਾਇਤ ਦਿੱਤੀ ਹੈ।
Total Views: 129 ,
Real Estate
















