Untold Story | ਕਹਿੰਦੇ Dr Gandhi ਦੀ ਤਨਖਾਹ ਤਾਂ ਅਸੀਂ ਦਿਆਂਗੇ । ਭਿੰਡਰਾਂਵਾਲਿਆਂ ਦੇ ਪਰਿਵਾਰ ਨਾਲ ਨੇੜਤਾ ਸੀ ।

ਪੰਜਾਬ ਦੇ ਬਾਕੀ ਸਿਆਸਤਦਾਨਾਂ ਨਾਲੋਂ ਡਾ: ਧਰਮਵੀਰ ਗਾਂਧੀ ਦੀ ਵੱਖਰਾ ਮੁਕਾਮ ਅਤੇ ਵੱਖਰੀ ਮੰਜਿ਼ਲ ਹੈ। ਉਹ ਲੋਕਾਂ ਨਾਲ ਜੁੜੇ ਲੋਕਾਂ ਦੇ ਡਾਕਟਰ ਹਨ । ਸਿਆਸੀ ਹੁੰਦੇ ਹੋਏ ਵੀ ਗੈਰ ਸਿਆਸੀ ਹਨ। ਜਿੰਦਗੀ ਦੀਆਂ ਕੁਝ ਪਰਤਾਂ ਸਾਡੇ ਨਾਲ ਉਹਨਾਂ ਖੋਲ੍ਹੀਆਂ । Untold Story | ਕਹਿੰਦੇ Dr Gandhi ਦੀ ਤਨਖਾਹ ਤਾਂ ਅਸੀਂ ਦਿਆਂਗੇ । ਭਿੰਡਰਾਂਵਾਲਿਆਂ ਦੇ ਪਰਿਵਾਰ ਨਾਲ ਨੇੜਤਾ ਸੀ । Dharamvir Gandhi (born 1 June 1951) is an Indian politician and was earlier a member of the Aam Aadmi Party (AAP). He was a Member of Parliament from Patiala. During his college days, Gandhi was detained for a month in Amritsar, for protesting against the 1977 Emergency. He went on to become a reputed cardiologist of Patiala. He also worked as a senior lecturer at the Government Medical College, Patiala’s Department of Cardiology. Gandhi joined politics inspired by the 2011 Indian anti-corruption movement, and campaigned for the AAP during the 2013 Delhi Legislative Assembly election. He contested the 2014 Indian general election from Patiala on an AAP ticket. During the campaign, he was assaulted in the Rasulpur Saidan area, allegedly by the Shiromani Akali Dal Municipal Councillor Rajinder Singh Virk. Gandhi defeated the incumbent MP Preneet Kaur by a margin of 20,942 votes

 

Total Views: 84 ,
Real Estate