ਹਿਮਾਚਲ ਪ੍ਰਦੇਸ਼ ’ਚ ਬਰਫਬਾਰੀ ਨਾਲ ਤਾਪਮਾਨ ਡਿੱਗਿਆ

ਹਿਮਾਚਲ ਪ੍ਰਦੇਸ਼ ਵਿੱਚ ਲਾਹੌਲ ਅਤੇ ਸਪਿਤੀ ਦੀਆਂ ਉਚਾਈਆਂ ਪਹਾੜੀਆਂ ਬਰਫਬਾਰੀ ਨਾਲ ਢੱਕ ਗਈਆਂ ਹਨ। ਬਰਫ਼ਬਾਰੀ ਨਾਲ ਤਾਪਮਾਨ ਡਿੱਗ ਗਿਆ। ਮੌਸਮ ਅਧਿਕਾਰੀਆਂ ਅਨੁਸਾਰ ਹਿਮਾਚਲ ਦੇ ਉੱਚੇ ਇਲਾਕਿਆਂ ਖਾਸ ਕਰਕੇ ਲਾਹੌਲ ਅਤੇ ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਅੱਜ ਤਾਜ਼ਾ ਬਰਫਬਾਰੀ ਹੋਈ।

Total Views: 258 ,
Real Estate