ਏਸ਼ੀਅਨ ਗੇਮਜ਼: ਸੋਨ ਤਮਗਾ ਜਿੱਤੀ ਫਰੀਦਕੋਟ ਦੀ ਸਿਫ਼ਤ ਸਮਰਾ

ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ 50 ਮੀਟਰ ਰਾਈਫ਼ਲ ਸ਼ੂਟਿੰਗ ਵਿੱਚ ਸਿਫ਼ਤ ਕੌਰ ਸਮਰਾ ਨੇ ਸੋਨ ਤਮਗਾ ਜਿੱਤ ਲਿਆ ਹੈ।ਆਪਣੀ ਧੀ ਦੀ ਇਸ ਕਾਮਯਾਬੀ ‘ਤੇ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਦੇਸ਼, ਪੰਜਾਬ ਅਤੇ ਫ਼ਰੀਦਕੋਟ ਦਾ ਨਾਮ ਇੰਨੇ ਵੱਡੇ ਪੱਧਰ ‘ਤੇ ਰੌਸ਼ਨ ਕਰੇਗੀ।

Total Views: 428 ,
Real Estate