ਟਰੂਡੋ ਨੂੰ ਜਹਾਜ਼ ਖਰਾਬ ਹੋਣ ਕਾਰਨ ਭਾਰਤ ਰੁਕਣਾ ਪਿਆ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਸ਼ੇਸ਼ ਜਹਾਜ਼ ਵਿਚ ਉਹ ਵਾਪਸ ਆਪਣੇ ਮੁਲਕ ਜਾ ਰਹੇ ਸਨ ਵਿਚ ਤਕਨੀਕੀ ਨੁਕਸ ਪੈਣ ਕਾਰਨ, ਉਹਨਾਂ ਨੂੰ ਭਾਰਤ ਰੁਕਣ ਲਈ ਮਜਬੂਰ ਹੋਣਾ ਪਿਆ। ਤਕਨੀਕੀ ਨੁਕਸ ਪੈਣ ਕਾਰਨ ਪ੍ਰਧਾਨ ਮੰਤਰੀ ਤੇ ਸਾਰਾ ਵਫਦ ਰੁਕਣ ਲਈ ਮਜਬੂਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਵਾਪਸੀ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਿਸ਼ੇਸ਼ ਜਹਾਜ਼ ਵਿਚ ਪਿਆ ਤਕਨੀਕੀ ਨੁਕਸ ਫੌਰੀ ਠੀਕ ਨਹੀਂ ਕੀਤਾ ਜਾ ਸਕਿਆ।

Total Views: 168 ,
Real Estate