ਗੀਤਕਾਰ ਹਰਜਿੰਦਰ ਸਿੰਘ ਬੱਲ ਨਮਿਤ ਅੰਤਿਮ ਅਰਦਾਸ 19 ਸਤੰਬਰ ਨੂੰ

ਗੀਤਕਾਰ ਹਰਜਿੰਦਰ ਸਿੰਘ ਬੱਲ ਦਾ 1 ਸਤੰਬਰ 2023 ਨੂੰ ਦੇਹਾਂਤ ਹੋ ਗਿਆ ਸੀ । ਜਿੰਨ੍ਹਾਂ ਦੀ ਅੰਤਿਮ ਅਰਦਾਸ 19 ਸਤੰਬਰ 2023 ਦਿਨ ਐਂਤਵਾਰ ਨੂੰ 12 ਤੋਂ 1 ਵਜੇ ਦੇ ਤੱਕ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਨਿਊ ਡਿਫੈਂਸ ਕਾਲੋਨੀ ਨੇੜੇ ਰਾਮਾ ਮੰਡੀ ਜਲੰਧਰ ਵਿਖੇ ਹੋਵੇਗੀ। ਸੰਗੀਤ ਜਗਤ ‘ਚ ਫਿਰੋਜ਼ ਖਾਨ , ਲਾਭ ਜੰਜੂਆ, ਸਰਦੂਲ ਸਿਕੰਦਰ, ਸਲੀਮ , ਹੰਸ ਰਾਜ ਹੰਸ ਅਤੇ ਹੋਰ ਬਹੁਤ ਗਾਇਕਾਂ ਨੇ ਉਹਨਾਂ ਦੇ ਲਿਖੇ ਗੀਤਾਂ ਨੂੰ ਗਾਇਆ ਅਤੇ ਉਹ ਗੀਤ ਵੀ ਹਿੱਟ ਹੋਏ ਸਨ ।

Total Views: 443 ,
Real Estate