
ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੇ ਨਾਲ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਬੱਦੀ ਮੇਨ ਪੁਲ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਪੁਲ ਦਾ ਇੱਕ ਪਿੱਲਰ ਡਿੱਗ ਗਿਆ, ਜਿਸ ਕਾਰਨ ਪੁਲ ਵਿਚਕਾਰੋਂ ਝੁਕ ਗਿਆ। ਇਸੇ ਦੇ ਚੱਲਦਿਆਂ ਹੋਇਆ ਹਿਮਾਚਲ ਪੁਲਿਸ ਦੇ ਵੱਲੋਂ ਬੱਦੀ ਮੇਨ ਬੈਰੀਅਰ ਪੁਲ ਤੇ ਆਵਾਜਾਈ ਨੂੰ ਪੱਕੇ ਤੌਰ ਤੇ ਰੋਕ ਦਿੱਤਾ ਗਿਆ ਹੈ।
Total Views: 153 ,
Real Estate


















