ਕੱਟੜਾ ਐਕਸਪ੍ਰੈੱਸ ਦੀ ਕਰਤਾਰਪੁਰ ਕਪੂਰਥਲਾ ਰੋਡ ਉਪਰ ਪੁਲ ਬਣਾਉਣ ਲਈ ਕੀਤੇ ਜਾ ਰਹੇ ਬੋਰਵੈਲ ‘ਚ ਡਿਗਣ ਨਾਲ ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਸੀ। ਬਿਨਾਂ ਸੇਫ਼ਟੀ ਬੈਲਟ ਅਤੇ ਬਿਨਾਂ ਆਕਸੀਜਨ ਦੇ ਸੁਰੇਸ਼ ਕੁਮਾਰ ਨੂੰ ਬੋਰਵੈਲ ‘ਚ ਉਤਾਰਨ ਨੂੰ ਲੈ ਕੇ ਪੁਲਿਸ ਵਲੋਂ ਨਿੱਜੀ ਕੰਪਨੀ ਖ਼ਿਲਾਫ਼ 304 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਮ੍ਰਿਤਕ ਦੇਹ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਸੀ।
Total Views: 158 ,
Real Estate



















